ਉਹ ਨਾਲ ਹੁੰਦੀ ਤਾਂ ਜ਼ਿੰਦਗੀ ਜੰਨਤ ਜਿਹੀ ਲੱਗਣੀ ਸੀ..
ਉਹਦੇ ਬਿਨਾਂ ਤਾਂ ਹਰ ਸਾਹ ਜਿਉਂਦੇ ਰਹਿਣ ਦੀ ਵਜਾ ਪੁੱਛਦਾ.. !! o.O
Ohh Naal Hundi Taa Zindaggi Jannat Jehi Laggni c..
Ohde Bina Taa Harr Saah Jeonde Rehn Di Wajaah Puchhda.. !! o.O
ਉਹ ਨਾਲ ਹੁੰਦੀ ਤਾਂ ਜ਼ਿੰਦਗੀ ਜੰਨਤ ਜਿਹੀ ਲੱਗਣੀ ਸੀ..
ਉਹਦੇ ਬਿਨਾਂ ਤਾਂ ਹਰ ਸਾਹ ਜਿਉਂਦੇ ਰਹਿਣ ਦੀ ਵਜਾ ਪੁੱਛਦਾ.. !! o.O
Ohh Naal Hundi Taa Zindaggi Jannat Jehi Laggni c..
Ohde Bina Taa Harr Saah Jeonde Rehn Di Wajaah Puchhda.. !! o.O
Last edited by Jaspreet_Singh; 28th March 2012 at 04:24 PM.
donotwasteyourtimeforreadingmysign!
ਉਂਗਲੀਆਂ ਟੁੱਟ ਗਈਆਂ ਪੱਥਰ ਨੂੰ ਤਰਾਛ਼ਦੇ ਤਰਾਛ਼ਦੇ..
ਜਦੋਂ ਯਾਰ ਦੀ ਸੂਰਤ ਬਣੀ ਤਾਂ ਖਰੀਦਦਾਰ ਆ ਗਏ.. !! o.O
Unggliyan Tutt Gyiyan Pathharr Nu Traashde Traashde..
Jadon Yaar Di Soorat Banii Taa Khareed'daar aa Gye.. !! o.O
Last edited by Jaspreet_Singh; 28th March 2012 at 04:26 PM.
donotwasteyourtimeforreadingmysign!
ਉਹ ਆ ਕੇ ਮੇਰੇ ਸੁਪਨੇ ਚ ਅੱਜ ਵੀ ਉਨਾ ਹੀ ਹੱਸਦੀ ਏ..
ਪਰ ਮੈਂ ਹੀ ਕਮਲਾ ਰੋ ਪੈਂਦਾ ਹਾਂ ਉਹਨੂੰ ਚੇਤੇ ਕਰਕੇ.. !! o.O
Ohh aa ke Mere Suppne Ch Ajj v Onnaa Hi Hassdi e..
Parr Main Hi Kamla Ro Painda Haan Ohnu Chete Karke.. !! o.O
Last edited by Jaspreet_Singh; 28th March 2012 at 04:29 PM.
donotwasteyourtimeforreadingmysign!
ਤੇਰੇ ਵਰਗਾ ਹੀ ਸੀ ਚਿਹਰਾ ਜਿਸਨੇ ਕੁਝ ਛੱਡਿਆ ਨਹੀਂ..
ਕੁਝ ਕੁ ਭੁੱਲ ਚੁੱਕਾਂ ਹਾਂ.. ਕੁਝ ਭੁੱਲਣਾ ਹੈ.. ਕੁਝ ਕੁਝ ਯਾਦ ਹੈ.. !! o.O
Tere Varga Hi c Chehra Jissne Kujhh Chhaddeya Nahi..
Kujhh k Bhull Chukka Haan.. Kujhh Bhhullna Baaki Haii.. Kujhh Kujhh Yaad Hai.. !! o.O
Dr. Jagtar
Last edited by Jaspreet_Singh; 7th May 2013 at 12:55 PM.
donotwasteyourtimeforreadingmysign!
ਇੱਕ ਸਮਾ ਸੀ ਜਦ ਸ਼ਹਿਰ ਓਹਦੇ ਦੀ ਗਲੀ ਗਲੀ ਤੋ ਵਾਕਿਫ ਸੀ..
ਹੁਣ ਤਾਂ ਅਪਣੇ ਘਰ ਨੂੰ ਜਾਂਦਿਆ ਰਾਹ ਵੀ ਭੁੱਲ ਜਾਈਦਾ.. !! o.O
Ikk Samaa c Jad Shehr Ohde Di Galli Galli To Waakif c..
Hun Taa Aapne Gharr Nu Jaandeya Raah v Bhull Jayida.. !! o.O
Last edited by Jaspreet_Singh; 28th March 2012 at 04:34 PM.
donotwasteyourtimeforreadingmysign!
ਮੁਦਤਾਂ ਹੋਈਆਂ ਵਿਛੜੇ ਨੂੰ.. ਓਹ ਗੱਲਾਂ ਫਿਰ ਯਾਦ ਕਰਨ ਨੂੰ " ਜੀ " ਕਰਦਾ..
ਰਬ ਜਾਣੇ ਤੇਰਾ ਮੇਰਾ ਕੀ ਰਿਸ਼ਤਾ.. ਅੱਜ ਫਿਰ ਤੈਨੂੰ ਆਪਣੀ ਕਹਿਣ ਨੂੰ " ਜੀ " ਕਰਦਾ.. !! o.O
Muddtaa Hoyian Vicchde Nu.. Ohh Gallaan Fer Yaad Karn Nu Jee Krdaa..
Rabb Jaane Tera Mera Ki Rishhta.. Ajj Fer Tennu Aapni Kehn Nu Jee Krda.. !! o.O
Last edited by Jaspreet_Singh; 28th March 2012 at 04:36 PM.
donotwasteyourtimeforreadingmysign!
ਯਾਦ ਆਉਣ ਉਹ ਪਲ.. ਜਦੋਂ ਉਹ ਸਾਡੇ ਕਰੀਬ ਸੀ..
ਯਕੀਨ ਨੀ ਆਉਦਾ ਖੁਦ ਤੇ.. ਕਦੇ ਅਸੀ ਵੀ ਇੰਨੇਂ ਖੁਸ਼ਨਸੀਬ ਸੀ .. !!
Yaad Aun Oh Pal.. Jadon Ohh Saade Kareeb c..
Yakeen Ni Aunda Khud Te.. Kade Asi Enne KhushhNaseeb c.. !!
Last edited by Jaspreet_Singh; 28th March 2012 at 04:40 PM.
donotwasteyourtimeforreadingmysign!
ਇੱਕ ਐਸਾ ਯਾਰ ਬਣਾਂ ਬੈਠੇ..
ਨਾਂ ਵਿੱਛਡ਼ ਸਕੇ ਨਾਂ ਮੇਲ ਹੋਇਆ.. !!
Ikk Aisa Yaar Bnaa Baithhe..
Naa Vichharh Ske Naa Mel Hoya.. !!
Last edited by Jaspreet_Singh; 28th March 2012 at 05:35 PM.
donotwasteyourtimeforreadingmysign!
loki puchde eh ishq sa raaz ki e?kiwe dusan andar vajhda eh saaz ki e
jinu lag janda ohi jaan janda eh allah kie....te ram ki e
mainu lagda main iss thread ch reply kita c............. its just awesome.......... just luv the shayers u share .............![]()
Mohhabat dukh to deti hay
Magar eik bat kehni hay
Jisko chaha jata hay
Zarori ye nahi hota k
Usko pa liya jaey